ਰਜਿਸਟ੍ਰੇਸ਼ਨ ਫਾਰਮ

ਧਾਰਮਿਕ ਸਮਾਗਮ

“ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ”

ਸਮੂਹਿਕ ਸਹਿਜ ਪਾਠ ਲਈ ਰਜਿਸਟ੍ਰੇਸ਼ਨ

1. ਨਾਮ (Name):
(Two Fields)

2. ਪਿਤਾ / ਪਤੀ ਦਾ ਨਾਮ (Father’s / Husband’s Name):

3. ਪਤਾ (Address):

4. ਮੋਬਾਈਲ ਨੰਬਰ (Contact No.):

Email (ਵਿਕਲਪਿਕ)

5. ਕੀ ਤੁਸੀਂ ਸਹਿਜ ਪਾਠ ਕਰਦੇ ਹੋ ?

6. ਕੀ ਤੁਸੀਂ ਪਹਿਲਾਂ ਸ਼ਬਦ ਗੁਰੂ ਦੇ ਸੰਪੂਰਨ ਦਰਸ਼ਨ ਕੀਤੇ ਹਨ ?

7. ਕੀ ਤੁਸੀਂ ਸਮੂਹਿਕ ਸਹਿਜ ਪਾਠ ਵਿੱਚ ਭਾਗ ਲੈਣਾ ਚਾਹੁੰਦੇ ਹੋ ?

8. ਕੀ ਤੁਸੀਂ ਸੰਗਤ ਵਿੱਚ ਜੁੜ ਕੇ ਪਹਿਲਾ ਕਦੇ ਇਹ ਸੇਵਾ ਕੀਤੀ ਹੈ ?

9. ਤੁਸੀਂ ਹਰ ਹਫਤੇ ਕਿੰਨਾ ਸਮਾਂ ਪਾਠ ਲਈ ਦੇ ਸਕਦੇ ਹੋ ?

10. ਕੀ ਤੁਹਾਨੂੰ ਗੁਰਬਾਣੀ ਪੜ੍ਹਨ ਵਿੱਚ ਦਿਲਚਸਪੀ ਹੈ ?

11. ਕੀ ਤੁਸੀਂ ਗੁਰਬਾਣੀ ਸਿੱਖਣ ਲਈ ਮਾਰਗਦਰਸ਼ਨ ਲੈਣਾ ਚਾਹੁੰਦੇ ਹੋ ?

📌 ਵਚਨਬੱਧਤਾ (Commitment)

ਮੈਂ ਵਚਨ ਕਰਦਾ/ਕਰਦੀ ਹਾਂ ਕਿ ਮੈਂ ਸਹਿਜ ਪਾਠ ਨੂੰ ਸ਼ਰਧਾ ਅਤੇ ਨਿਯਮ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ/ਕਰਾਂਗੀ ਅਤੇ ਸਮੂਹਿਕ ਸੇਵਾ ਵਿੱਚ ਭਾਗ ਲਵਾਂਗਾ/ਲਵਾਂਗੀ।